ਜ਼ਰ, ਜੋਰੂ, ਜ਼ਮੀਨ, ਤਿਨੇ ਅਪਤਾ ਦਾ ਮੂਲ

- (ਧਨ, ਇਸਤ੍ਰੀ ਤੇ ਜ਼ਮੀਨ ਹਰ ਲੜਾਈ ਦਾ ਮੂਲ ਹਨ)

ਪੰਚ- ਸਜਨੋ ! ਸਾਰੇ ਸਿਆਪੇ ਦੀ ਜੜ੍ਹ ਤਾਂ ਜਾਨਕੀ ਹੀ ਹੈ ਨਾ, ਇਸ ਦਾ ਮਾਮਲਾ ਨਿਪਟ ਜਾਣ ਨਾਲ ਸੁਲਾਹ ਹੋ ਜਾਵੇਗੀ । ਜ਼ਰ, ਜੋਰੂ, ਜ਼ਮੀਨ ਤਿਨੇ ਅਪਤਾ ਦਾ ਮੂਲ' ਸੋ ਜਾਨਕੀ ਵਾਲਾ ਮਾਮਲਾ ਪਹਿਲਾਂ ਨਜਿੱਠੋ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ