ਕਾਲਜ ਦੇ ਵਿੱਚ ਪੜ੍ਹਦੈਂ ਮੁੰਡਿਆ, ਖਾਨੈਂ ਸ਼ਹਿਰ ਦੇ ਮੇਵੇ। ਆਉਂਦੀ ਜਾਂਦੀ ਨੂੰ ਨਿੱਤ ਵੇ ਛੇੜਦਾ, ਮਨ ਵਿੱਚ ਬਹਿ ਗਿਆ ਮੇਰੇ। ਖੜ੍ਹ ਕੇ ਗੱਲ ਸੁਣ ਜਾ, ਨਾਲ ਚੱਲੂੰਗੀ ਤੇਰੇ।