ਮੇਰੀ ਭਰੀ ਜਵਾਨੀ

ਅੰਬ ਦੀ ਟਾਹਣੀ ਤੋਤਾ ਬੈਠਾ, 
ਬੈਠਾ-ਬੈਠਾ ਬਿੱਠ ਕਰ ਗਿਆ, 
ਮੇਰੀ ਭਰੀ ਜਵਾਨੀ ਠਿੱਠ ਕਰ ਗਿਆ।
ਨੀ ਮੇਰੀ ਭਰੀ ਜਵਾਨੀ....
 

ਸ਼ੇਅਰ ਕਰੋ  

📝 ਸੋਧ ਲਈ ਭੇਜੋ