ਮੁੰਡਾ ਗੋਰਾ ਰੰਗ ਦੇਖ ਕੇ

ਰੰਗ ਸੱਪਾਂ ਦੇ ਕਾਲੇ,
ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋ ਗਿਆ,
ਮੁੰਡਾ ਗੋਰਾ ਰੰਗ ਦੇਖ ਕੇ ਮਲੰਗ ਹੋ ਗਿਆ।
 

ਸ਼ੇਅਰ ਕਰੋ  

📝 ਸੋਧ ਲਈ ਭੇਜੋ