ਨਿੱਤ ਦਾਰੂ ਪੀਵੇ ਮੱਤ ਦਿਓ ਵੇ ਕੰਜਰ ਨੂੰ

ਊਠਾਂ ਵਾਲਿਓ ਵੇ,
ਊਠ ਲੱਦੇ ਨੇ ਜਲੰਧਰ ਨੂੰ।
ਨਿੱਤ ਦਾਰੂ ਪੀਵੇ,
ਮੱਤ ਦਿਓ ਵੇ ਕੰਜਰ ਨੂੰ।

ਸ਼ੇਅਰ ਕਰੋ  

📝 ਸੋਧ ਲਈ ਭੇਜੋ