Ajaib Chitarkar

ਅਜਾਇਬ ਚਿੱਤ੍ਰਕਾਰ

  • ਜਨਮ01/01/1924 - 01/01/2012
  • ਸਥਾਨਕਿਲਾ ਰਾਇਪੁਰ
  • ਸ਼ੈਲੀਕਵੀ ਅਤੇ ਪ੍ਰਸਿੱਧ ਚਿੱਤ੍ਰਕਾਰ

ਅਜਾਇਬ ਚਿਤ੍ਰਕਾਰ (੧੯੨੪-੨੦੧੨) ਪੰਜਾਬੀ ਅਤੇ ਉਰਦੂ ਦੇ ਕਵੀ ਅਤੇ ਪ੍ਰਸਿੱਧ ਚਿਤ੍ਰਕਾਰ ਸਨ । ਉਨ੍ਹਾਂ ਨੇ ਮੇਘਦੂਤ (ਕਾਲੀਦਾਸ), ਗੀਤਾਂਜਲੀ (ਟੈਗੋਰ) ਅਤੇ ਮੈਕਾਲਿਫ਼ ਦੀ ਰਚਨਾ ਸਿਖ ਰਿਲੀਜ਼ਨ ਦਾ ਪੰਜਾਬੀ ਅਨੁਵਾਦ ਵੀ ਕੀਤਾ । ਉਨ੍ਹਾਂ ਨੇ ਗੁਰੂ ਤੇਗ਼ ਬਹਾਦੁਰ ਜੀ ਤੇ ਇਕ ਮਹਾਂ-ਕਾਵਿ ਵੀ ਲਿਖਿਆ । ਉਨ੍ਹਾਂ ਨੇ ਖਾਲਸਾ ਹਾਈ ਸਕੂਲ ਕਿਲਾ ਰਾਇਪੁਰ ਤੋਂ ਅਧਿਆਪਕ ਦੇ ਤੌਰ ਦੇ ਕੰਮ ਸ਼ੁਰੂ ਕੀਤਾ ਅਤੇ ਪੀਏਯੂ ਵਿਚੋਂ ਸੀਨੀਅਰ ਆਰਟਿਸਟ ਦੇ ਤੌਰ ਤੇ ਸੇਵਾ ਮੁਕਤ ਹੋਏ ।...

ਹੋਰ ਦੇਖੋ
ਕਿਤਾਬਾਂ