ਅਲੀ ਅਰਸ਼ਦ ਮੀਰ ਨੂੰ ‘ਪੰਜਾਬ ਦਾ ਹੋਮਰ’ ਕਿਹਾ ਜਾਂਦਾ ਹੈ । ਉਨ੍ਹਾਂ ਦਾ ਜਨਮ ਚਿਸ਼ਤੀਆਂ, ਲਹਿੰਦੇ ਪੰਜਾਬ ਵਿੱਚ ਹੋਇਆ ਸੀ। ਇਨ੍ਹਾਂ ਦੀ ਸਿੱਖਿਆ ਐਮ.ਏ. ਪੰਜਾਬੀ ਹੈ।...