Amardeep Sandhawalia

ਅਮਰਦੀਪ ਸੰਧਾਵਾਲੀਆ

  • ਜਨਮ16/11/1965 -
  • ਸਥਾਨਫਗਵਾੜਾ
  • ਸ਼ੈਲੀਗ਼ਜ਼ਲ

ਅਮਰਦੀਪ ਕੈਨੇਡਾ ਵਿੱਚ ਵੱਸਦਾ ਪੰਜਾਬੀ ਗ਼ਜ਼ਲ ਲੇਖਕ ਹੈ । ਇਨ੍ਹਾਂ ਦਾ ਇਕ ਗ਼ਜ਼ਲ ਸੰਗ੍ਰਿਹ ‘ਅੰਬਰ' ਪ੍ਰਕਾਸ਼ਿਤ ਹੋ ਚੁੱਕਿਆ ਹੈ। ਪੰਜਾਬੀ ਦੀਆਂ ਲਗਪਗ ਸਾਰੀਆਂ ਪ੍ਰਮੁੱਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਇਨ੍ਹਾਂ ਦੀਆਂ ਰਚਨਾਵਾਂ ਅਕਸਰ ਛਪਦੀਆਂ ਰਹਿੰਦੀਆਂ ਹਨ। ਉਸ ਦੇ ਵੱਡੇ ਵਡੇਰੇ ਦੇਸ਼ ਵੰਡ ਵੇਲੇ ਸਿਆਲਕੋਟ ਦੀ ਤਹਿਸੀਲ ਡਸਕਾ ਦੇ ਪਿੰਡ ਸੰਧਾਂਵਾਲਾ ਤੋਂ ਆ ਕੇ ਉੱਚਾ ਪਿੰਡ (ਫਗਵਾੜਾ) 'ਚ ਆਣ ਵੱਸੇ। ਹਦੀਆਬਾਦ(ਫਗਵਾੜਾ) 'ਚ ਪਿਤਾ ਸ: ਅੰਮ੍ਰਿਤਪਾਲ ਸਿੰਘ ਦੇ ਘਰ ਮਾਤਾ ਕੁਲਦੀਪ ਕੌਰ ਦੀ ਕੁਖੋਂ 16 ਨਵੰਬਰ 1965 ਨੂੰ ਪੈਦਾ ਹੋਇਆ ਅਮਰਦੀਪ ਗੁਰੂ ਨਾਨਕ ਸਕੂਲ, ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ(ਗੁਰਦਾਸਪੁਰ) ਚ ਪੜ੍ਹਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐੱਮ ਏ ਪੁਲਿਟੀਕਲ ਸਾਇੰਸ ਪਾਸ ਕੀਤੀ।...

ਹੋਰ ਦੇਖੋ
ਕਿਤਾਬਾਂ