ਆਜ਼ਾਦ ਜਲੰਧਰੀ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਗੁਰਾਇਆ ਲਾਗੇ ਪੈਂਦੇ ਬੜਾ ਪਿੰਡ ਦੇ ਬਿਸ਼ਨ ਸਿੰਘ ਤੇ ਮਾਤਾ ਠਾਕੁਰ ਕੌਰ ਦੀ ਕੁੱਖ ‘ਚੋਂ ਹੋਇਆ। ਉਨ੍ਹਾਂ ਨੇ ਦਸ ਪੁਸਤਕਾਂ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ, ਇਨ੍ਹਾਂ ‘ਚੋਂ ਅੱਠ ਪੰਜਾਬੀ, ਇਕ ਉਰਦੂ ਅਤੇ ਇਕ ਹਿੰਦੀ ਰੰਗ ਵਿਚ ਹੈ।...