ਪਿਤਾ ਸ੍ਰੀ ਬਲਦੇਵ ਰਾਮ ਤੇ ਮਾਤਾ ਸ੍ਰੀ ਮਤੀ ਮਾਇਆ ਦੇਵੀ ਦੇ ਘਰ ਜਨਮਿਆ ਪੰਜਾਬੀ ਸ਼ਾਇਰ ਅਜ਼ੀਮ ਸ਼ੇਖ਼ਰ ਰਾਜਦੀਪ ਦਾ ਜੀਵਨ ਸਾਥੀ ਹੈ। ਤਿੰਨ ਧੀਆਂ ਸਿਮਰਨ, ਸੁਮੀਤ ਤੇ ਰੂਪਕੰਵਲ ਦਾ ਬਾਬਲ। ਉਸ ਦਾ ਜੱਦੀ ਪਿੰਡ ਨਥਾਣਾ ਹੈ ਜ਼ਿਲ੍ਹਾ ਬਠਿੰਡਾ ਵਿੱਚ। ਐੱਮ ਏ (ਪੰਜਾਬੀ), ਐੱਲ ਐੱਲ ਬੀ ਕਰਕੇ ਉਹ ਆਸਟਰੀਆ ਚਲਾ ਗਿਆ ਸੀ 1994 ਵਿੱਚ। 2003ਤੀਕ ਏਥੇ ਰਹਿ ਕੇ ਹੁਣ 2003 ਤੋਂ ਇੰਗਲੈਂਡ ਵਿੱਚ ਵੱਸਦਾ ਹੈ।...
ਹੋਰ ਦੇਖੋ