ਡਾ. ਸੁਹਿੰਦਰ ਬੀਰ ਦਾ ਜਨਮ ਪਿੰਡ ਪਲਾਸੌਰ, ਜ਼ਿਲਾ ਅੰਮ੍ਰਿਤਸਰ ਵਿਖੇ ਸਰਦਾਰ ਅਰਜਨ ਸਿੰਘ ਦੇ ਘਰ ਹੋਇਆ। ਸਰਕਾਰੀ ਕਾਲਜ ਗੁਰਦਾਸਪੁਰ ਤੋਂ ਬੀ.ਏ. ਅਤੇ ਪੀ ਐੱਚ ਡੀ ਤੀਕ ਦੀ ਸਾਰੀ ਵਿੱਦਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਾਸਿਲ ਕੀਤੀ। ਡੀ.ਏ.ਵੀ. ਕਾਲਜ ਚੰਡੀਗਡ਼੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਿਜ਼ਨਲ ਸੈਂਟਰ ਜਲੰਧਰ ਵਿਚ ਕੁਝ ਅਰਸਾ ਪੜ੍ਹਾਉਣ ਉਪਰੰਤ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਪੰਜਾਬੀ ਦੇ ਅਧਿਆਪਨ ਦਾ ਕਾਰਜ ਕੀਤਾ।...
ਹੋਰ ਦੇਖੋ