Master Amrik Singh

ਮਾ: ਅਮਰੀਕ ਸਿੰਘ

  • ਜਨਮ30/01/1929 -
  • ਸਥਾਨਐਲਨਾਬਾਦ, ਸਿਰਸਾ (ਹਰਿਆਣਾ)
  • ਸ਼ੈਲੀਸ਼ੇਅਰ, ਗ਼ਜ਼ਲਾਂ
  • ਅਵਾਰਡਸੰਤ ਤਰਨ ਸਿੰਘ ਵਹਿਮੀ ਪੁਰਸਕਾਰ ਸੰਨ 2007, ਕਾਵਿ ਭਾਸ਼ਨ ਸਨਮਾਨ, ਹਰਿਆਣਾ ਪੰਜਾਬੀ ਗੌਰਵ ਪੁਰਸਕਾਰ ਸੰਨ 2010

ਮਾ: ਅਮਰੀਕ ਸਿੰਘ ਜੀ ਅੱਜਕਲ ਐਲਨਾਬਾਦ, ਸਿਰਸਾ (ਹਰਿਆਣਾ) ਵਿਚ ਰਹਿ ਰਹੇ ਹਨ । ਉਨ੍ਹਾਂ ਨੂੰ ਸਾਹਿਤਕ ਲਗਨ ਸੰਤ ਤਰਨ ਸਿੰਘ ਜੀ ਵਹਿਮੀ (ਮਾਸਟਰ ਜੀ ਦੇ ਮਾਮਾ ਜੀ) ਤੋਂ ਲੱਗੀ । ਉਹ 1947 ਤੋਂ 1968 ਤੱਕ ਅਧਿਆਪਕ ਵਜੋਂ ਸ੍ਰੀ ਸਤਿਗੁਰੂ ਹਰੀ ਸਿੰਘ ਮਹਾਂ ਵਿਦਿਆਲਾ ਸ੍ਰੀ ਜੀਵਨ ਨਗਰ ਵਿਚ ਸੇਵਾ ਕਰਦੇ ਰਹੇ ।1985 ਤੋਂ 1995 ਤੱਕ ਮੈਨੇਜ਼ਰ ਸ੍ਰੀ ਸਤਿਗੁਰੂ ਹਰੀ ਸਿੰਘ ਵਿਦਿਅਕ ਸੁਸਾਇਟੀ ਰਹੇ । 1996 ਤੋਂ ਅਨੂਪਮ ਪਬਲਿਕ ਸਕੂਲ ਐਲਨਾਬਾਦ ਮੈਨੇਜ਼ਰ ਦੇ ਤੌਰ ਤੇ ਕੰਮ ਕੀਤਾ । ਨਾਮਧਾਰੀ ਸਾਹਿਤ ਸਭਾ ਸ੍ਰੀ ਜੀਵਨ ਨਗਰ ਦੇ ਸਰਪ੍ਰਸਤ ਹਨ ।...

ਹੋਰ ਦੇਖੋ
ਕਿਤਾਬਾਂ