ਸਤਗੁਰ ਸਿੰਘ ਦਾ ਜਨਮ ਸ੍ਰੀ ਮਹਿੰਦਰ ਸਿੰਘ, ਮਾਤਾ-ਸ੍ਰੀਮਤੀ ਜਸਵੰਤ ਕੌਰ ਦੇ ਘਰ ਪਿੰਡ ਨੰਗਲਾ, ਤਹਿਸੀਲ-ਲਹਿਰਾਗਾਗਾ (ਸੰਗਰੂਰ) ਵਿੱਚ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ.ਏ. ਪੰਜਾਬੀ (ਯੂ.ਜੀ.ਸੀ ਨੈੱਟ) ਹੈ । ਉਨ੍ਹਾਂ ਦੇ ਕਿੱਤਾ ਖੇਤਰ-ਅਧਿਆਪਨ, ਪਬਲਿਸ਼ਰ, ਟਾਈਪਿਸਟ, ਬੁੱਕ ਟਾਈਟਲ ਮੇਕਿੰਗ, ਨਾਟ-ਨਿਰਦੇਸ਼ਕ ਹਨ।...
ਹੋਰ ਦੇਖੋ