ਭਾਸ਼ੋ 26 ਅਗਸਤ 1958 ਨੂੰ ਮਾਨਸਾ ਮੰਡੀ 'ਚ ਸ. ਕਰਤਾਰ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਪੈਦਾ ਹੋਇਆ। ਜੀਵਨ ਸਾਥਣ ਚਰਨਜੀਤ ਕੌਰ ਹੈ ਤੇ ਇਕਲੌਤਾ ਪੁੱਤਰ ਡਾ: ਗੁਰਪਿੰਦਰ ਸਿੰਘ ਇੰਗਲੈਂਡ ਚ ਡਾਕਟਰ ਹੈ । ਨੂੰਹ ਰਾਣੀ ਸੋਨਿਕਾ ਵਾਹੀ ਲੁਧਿਆਣਾ ਤੋਂ ਹੈ । ਭਾਸ਼ੋ ਐੱਮ ਏ ਬੀ ਐੱਡ ਯੋਗਤਾ ਪ੍ਰਾਪਤ ਕਰਨ ਉਪਰੰਤ ਸਕੂਲ ਅਧਿਆਪਕ ਰਿਹਾ ਹੈ ।...
ਹੋਰ ਦੇਖੋ