ਸਿੰਮੀਪ੍ਰੀਤ ਕੌਰ ਪੰਜਾਬੀ ਦੀ ਕਵੀ, ਕਹਾਣੀਕਾਰ, ਆਲੋਚਕ ਅਤੇ ਲੇਖਿਕਾ ਹੈ । ਉਨ੍ਹਾਂ ਦਾ ਜਨਮ ਜਲਾਲਾਬਾਦ, ਜਿਲ੍ਹਾ ਫਾਜਿਲਕਾ ਵਿੱਚ ਮਾਤਾ ਸ਼੍ਰੀਮਤੀ ਹਰਜਿੰਦਰ ਕੌਰ ਅਤੇ ਪਿਤਾ ਸ. ਨੈਬ ਸਿੰਘ ਦੇ ਘਰ ਹੋਇਆ । ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ-ਐੱਚ. ਡੀ (ਪੰਜਾਬੀ) ਕਰ ਰਹੇ ਹਨ ।...