Subramanya Bharathi

ਸੁਬਰਮਣੀਯ ਭਾਰਤੀ

  • ਜਨਮ11/12/1882 - 11/09/1921
  • ਸਥਾਨਤਾਮਿਲਨਾਡੂ
  • ਸ਼ੈਲੀਕਵੀ

ਚਿੰਨਾਸਵਾਮੀ ਸੁਬਰਮਣੀਯ ਭਾਰਤੀ ਤਮਿਲ ਲੇਖਕ, ਕਵੀ, ਅਖਬਾਰਨਵੀਸ, ਆਜ਼ਾਦੀ ਘੁਲਾਟੀਏ ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਨੂੰ ਮਹਾਂਕਵੀ ਭਾਰਤੀਯਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਉਨ੍ਹਾਂ ਨੂੰ ਆਧੁਨਿਕ ਤਮਿਲ ਕਵਿਤਾ ਦਾ ਮੋਢੀ ਵੀ ਕਿਹਾ ਜਾਂਦਾ ਹੈ । ਉਨ੍ਹਾਂ ਨੇ ਆਪਣੀ ਪੜ੍ਹਾਈ ਤਿਨੇਵੇਲੀ ਵਿਚ ਕੀਤੀ । ਉਨ੍ਹਾਂ ਨੇ ਕਈ ਅਖ਼ਬਾਰਾਂ ਜਿਨ੍ਹਾਂ ਵਿਚ, ਸਵਦੇਸ਼ਮਿਤਰਨ ਅਤੇ ਇੰਡੀਆ ਸ਼ਾਮਿਲ ਹਨ, ਵਿਚ ਵੀ ਕੰਮ ਕੀਤਾ ।...

ਹੋਰ ਦੇਖੋ
ਕਿਤਾਬਾਂ