Sukh Brar

ਸੁੱਖ ਬਰਾੜ

  • ਜਨਮ31/03/1968 -
  • ਸਥਾਨਪਿੰਡ ਮਹੀਆਂ ਵਾਲਾ ਕਲਾਂ (ਤਹਿਸੀਲ ਜ਼ੀਰਾ) ਜ਼ਿਲਾ ਫੀਰੋਜ਼ਪੁਰ
  • ਸ਼ੈਲੀਕਵੀ

ਸਵਰਗਵਾਸੀ ਹੈੱਡ ਮਾਸਟਰ ਸ. ਅਜਮੇਰ ਸਿੰਘ ਬਰਾੜ ਦੇ ਘਰ ਮਾਤਾ ਸਤਿਬਚਨ ਕੌਰ ਬਰਾੜ ਦੀ ਕੁੱਖੋਂ ਪਿੰਡ ਮਹੀਆਂ ਵਾਲਾ ਕਲਾਂ (ਤਹਿਸੀਲ ਜ਼ੀਰਾ) ਜ਼ਿਲਾ ਫੀਰੋਜ਼ਪੁਰ ਚ ਸੁੱਖ ਬਰਾੜ 31 ਮਾਰਚ 1968 ਨੂੰ ਜਨਮਿਆ। ਬੀ. ਐਸ ਸੀ਼ (ਮੈਡੀਕਲ) ਡੀ. ਏ.ਵੀ. ਚੰਡੀਗੜ੍ਹ ਤੋਂ ਕਰਕੇ ਉਹ ਨਵੰਬਰ 1993 ‘ਚ ਕੈਨੇਡਾ ਪਰਵਾਸ ਕਰ ਗਿਆ। ਮੌਜੂਦਾ ਸਮੇਂ ਉਹ ਕੈਲਗਰੀ (ਕੈਨੇਡਾ) ਚ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਦੇ ਨਾਲ ਨਾਲ ਸਾਹਿੱਤਕ ਗੀਤਾਂ,ਕਵਿਤਾਵਾਂ ਤੇ ਗ਼ਜ਼ਲਾਂ ਦੀ ਸਿਰਜਣਾ ਕਰ ਰਿਹਾ ਹੈ।...

ਹੋਰ ਦੇਖੋ
ਕਿਤਾਬਾਂ