ਸੁਖਪਾਲ ਵੀਰ ਸਿੰਘ ਹਸਰਤ ਪੰਜਾਬੀ ਦੇ ਕਵੀ, ਸੰਪਾਦਕ, ਲੇਖਕ ਅਤੇ ਨਾਵਲਕਾਰ ਸਨ। ਉਨ੍ਹਾਂ ਨੂੰ ੧੯੮੦ ਵਿੱਚ ਉਨ੍ਹਾਂ ਦੀ ਰਚਨਾ ਕਹਿਕਸ਼ਾਂ ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ।...