ਪੰਜਾਬੀ ਸ਼ਾਇਰ ਸੁਰਜੀਤ ਸਿੰਘ ਸਿਰੜੀ ਲੋਕ ਹੱਕਾਂ ਤੇ ਸੰਘਰਸ਼ ਨੂੰ ਪਰਣਾਇਆ ਕਵੀ ਹੈ। ਉਹ ਸਿਰਸਾ ਜ਼ਿਲ੍ਹੇ ਦੇ ਪਿੰਡ ਵੈਦ ਵਾਲਾ ਵਿੱਚ ਰਹਿੰਦਾ ਹੈ। ਪਿਤਾ ਸ. ਅਮਰ ਸਿੰਘ ਤੇ ਮਾਤਾ ਮਾਇਆ ਕੌਰ ਦਾ ਸਪੁੱਤਰ ਸੁਰਜੀਤ ਐੱਮ ਏ ਅੰਗਰੇਜ਼ੀ, ਗਣਿਤ ਤੇ ਪੰਜਾਬੀ ਕਰਕੇ ਸਕੂਲ ਕਾਡਰ ਵਿੱਚ ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਵਰਪੁਰਾ (ਸਿਰਸਾ) ਹਰਿਆਣਾ ਵਿੱਚ ਲੈਕਚਰਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ।...
ਹੋਰ ਦੇਖੋ