ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਸੱਚੀ ਪ੍ਰਤਿਗ੍ਯਾ ਕਰਨ ਵਾਲਾ. ਸਤ੍ਯਸੰਧ


ਦੇਖੋ, ਸਤਬ੍ਰਤ। ੨. ਸੰਗ੍ਯਾ- ਇੱਕ ਸੂਰਜਵੰਸ਼ੀ ਰਾਜਾ, ਜੋ ਹਰਿਸ਼ਚੰਦ੍ਰ ਦਾ ਪਿਤਾ ਸੀ. ਇਸ ਨੂੰ ਤ੍ਰਿਸ਼ੰਕੂ ਭੀ ਆਖਦੇ ਹਨ.


ਦੇਖੋ. ਸਤਿਵਿਸ੍ਵਾਸ.