ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵ੍ਯ- ਤੁਰੰਤ ਹੀ. ਸ਼ੀਘ੍ਰ ਹੀ. ਝਟਿਤਿ.


ਸੰਗ੍ਯਾ- ਸੰਘਣੀ ਟਾਹਣੀਆਂ ਦੀ ਛਤਰੀ ਵਾਲਾ ਬਿਰਛ। ੨. ਵਿ- ਉਲਝੇ ਹੋਏ ਝਾਟੇ ਵਾਲਾ. ਜਿਸ ਦੇ ਸਿਰ ਦੇ ਵਾਲ ਉਲਝੇ ਹੋਣ.


ਮੀਰਾਸੀਆਂ (ਡੂੰਮਾਂ) ਦੀ ਇੱਕ ਜਾਤਿ. "ਪੂਰੋ ਝੱਟਾ ਪਾਰ ਉਤਾਰੀ." (ਭਾਗੁ)