ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਾਪ. ਪਰਿਮਾਣ. ਮਿਣਤੀ. ਕਿਸੇ ਵਸਤੁ ਦੀ ਲੰਬਾਈ, ਚੌੜਾਈ, ਉਚਾਈ, ਗਹਿਰਾਈ ਆਦਿ ਦਾ ਪਰਿਮਾਣ.


ਕ੍ਰਿ- ਮਾਪਣਾ. ਮਿਣਨਾ.


ਦੇਖੋ, ਨਾਫ਼ਹ.