ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਟਿੱਡ. ਸ਼ਲਭ. Locust. ਦੇਖੋ, ਆਹਨ ੧.


ਵਿ- ਮਾਰਿਆ. ਤਾੜਿਆ. ਕੁੱਟਿਆ. ਦੇਖੋ, ਅਨਾਹਤ.


ਦੇਖੋ, ਆਹਣ. "ਆਹਨ ਮਨਿੰਦ ਬ੍ਰਿੰਦ ਆਏ ਦਲ." (ਗੁਪ੍ਰਸੂ) ੨. ਫ਼ਾ. [آہن] ਸੰਗ੍ਯਾ- ਲੋਹਾ. ਅਯਸ੍‌। ੩. ਤਲਵਾਰ.


ਸੰਗ੍ਯਾ- ਲੋਹਕਾਰ. ਲੋਹੇ ਦਾ ਕੰਮ ਕਰਨ ਵਾਲਾ. ਲੁਹਾਰ.


ਵਿ- ਲੋਹੇ ਦਾ ਲੋਹੇ. ਦਾ ਬਣਿਆ ਹੋਇਆ. ਦੇਖੋ, ਆਹਨ.


ਦੇਖੋ, ਅਹਮ। ੨. ਦੇਖੋ, ਆਹਵ.