ਓ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ओष्ठ- ਓਸ੍ਠ. ਸੰਗ੍ਯਾ- ਹੋਠ. ਬੁਲ੍ਹ. ਲਬ. ਖਾਸ ਕਰਕੇ ਉੱਪਰਲਾ ਹੋਠ.