ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਡੱਡੂ ਆਦਿ ਦੀ ਟੈਂ ਟੈਂ ਧੁਨਿ। ੨. ਕੰਨਾਂ ਨੂੰ ਨਾ ਭਾਉਣ ਵਾਲੀ ਧੁਨਿ. ਕਰਣਕਟੁ ਵਾਕ੍ਯ। ੩. ਦੇਖੋ, ਟਰਨਾ.


ਹਟੋ. ਦੂਰ ਹੋਵੋ। ੨. ਟਾਰੋ. ਹਟਾਓ. ਦੂਰ ਕਰੋ. "ਦੁਬਿਧਾ ਦੂਰਿ ਟਰਹੁ." (ਬਿਲਾ ਮਃ ੫)