ਔ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਓਹ. ਵਹ. ਵੋਹ। ੨. ਵ੍ਯ- ਸ਼ੋਕ ਅਤੇ ਅਚਰਜ ਬੋਧਕ ਸ਼ਬਦ। ੩. ਕਿਸੇ ਦੂਰ ਦੀ ਚੀਜ ਵੱਲ ਇਸ਼ਾਰਾ ਕਰਕੇ ਧਿਆਨ ਦਿਵਾਣ ਲਈ ਭੀ ਇਹ ਵਰਤਿਆ ਜਾਂਦਾ ਹੈ.


ਅਪਹਠ. ਦੁਰਾਗ੍ਰਹ. ਦੇਖੋ, ਅਉ ਅਤੇ ਅਉਹਠ.


ਸੰਗ੍ਯਾ- ਔਖ. ਕਠਿਨਾਈ। ੨. ਵਿਪਦਾ. ਮੁਸੀਬਤ.


ਅ਼. [اوَقات] ਵਕ਼ਤ ਦਾ ਬਹੁ ਵਚਨ.


ਦੇਖੋ, ਅਉਖ.


ਦੇਖੋ, ਅਉਖਧ.