ਸੰਗ੍ਯਾ- ਰੌਲਾ. ਸ਼ੋਰ. ਦੇਖੋ, ਰਵ. "ਰਉਰ ਪਰਾ ਸਗਰੇ ਪੁਰ ਮਾਹੀ." (ਰਾਮਾਵ)
ਸੰਗ੍ਯਾ- ਰੜਾ. ਮੈਦਾਨ। ੨. ਕੱਲਰ. ਉਹ ਜ਼ਮੀਨ. ਜਿਸ ਵਿੱਚ ਘਾਹ ਅਤੇ ਖੇਤੀ ਨਾ ਉੱਗੇ। ੩. ਗੁਰੂ ਕੀ ਰਉੜ. ਦੇਖੋ, ਘੁੱਕੇਵਾਲੀ ਅਤੇ ਰੌੜ.
nan
ਕ੍ਰਿ. ਵਿ- ਰਵਣ ਕਰਦਾ, ਬੋਲਦਾ, ਉੱਚਾਰਣ ਕਰਦਾ। ੨. ਰਮਣ ਕਰਦਾ. ਭੋਗਦਾ. ਆਨੰਦ ਲੈਂਦਾ.
nan
ਅ਼. [رعنا] ਵਿ- ਸੁੰਦਰ. ਖੂਬਸੂਰਤ. ਸੋਹਣਾ.
ਰਹੀ. ਹੋਈ. ਭਈ. "ਮੋਦ ਮਹਾਂ ਮਨ ਮਾਹਿ ਰਈ ਹੈ." (ਚੰਡੀ ੧) ੨. ਦੇਖੋ, ਰਯਿ। ੩. ਦੇਖੋ, ਰੈ.
nan
ਅ਼. [رعیت] ਰਈ਼ਯਤ. ਸੰਗ੍ਯਾ- ਪ੍ਰਜਾ. "ਰਈਅਤਿ ਬਸਨ ਨ ਦੇਹੀ." (ਸੂਹੀ ਕਬੀਰ) "ਰਈਅਤਿ ਰਾਜੇ ਦੁਰਮਤਿ ਦੋਈ." (ਮਾਰੂ ਸੋਲਹੇ ਮਃ ੩)
ਅ਼. [رئیس] ਰਿਆਸਤ ਵਾਲਾ। ੨. ਰਾਜਾ. ਮਹਾਰਾਜਾ.
nan
nan