ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [ثشدانگ] ਸੰਗ੍ਯਾ- ਸਾਢੇ ਚਾਰ ਮਾਸ਼ੇ ਦਾ ਇੱਕ ਸੋਨੇ ਦਾ ਸਿੱਕਾ. ਸ਼ਸ਼ਗਾਨੀ.


ਫ਼ਾ. [ثشم] ਵਿ- ਛੀਵਾਂ. ਸੰ. ਸਸ੍ਠ. ਦੇਖੋ, ਅੰ. Sixth.


ਸੰ. ਸੰਗ੍ਯਾ- ਚੰਦ੍ਰਮਾਂ ਨੂੰ ਮੱਥੇ ਉੱਪਰ ਧਾਰਣ ਵਾਲਾ ਸ਼ਿਵ.