ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਚਾਰੇ ਪਾਸੇ ਗੱਠ (ਜੋੜ) ਰੱਖਣ ਵਾਲਾ. ਹਰਦੇਗੀ ਚਮਚਾ. ਖ਼ੁਸ਼ਾਮਦੀ. ਜੋ ਕਿਸੇ ਨਿਯਮ ਦਾ ਪਾਬੰਦ ਨਹੀਂ.


ਦੇਖੋ, ਚਬੱਚਾ.


ਦੇਖੋ, ਚੁਬੱਚਾ ੨। ੨. ਜਿਲਾ ਅੰਮ੍ਰਿਤਸਰ, ਤਸੀਲ ਤਰਨਤਾਰਨ ਦੇ ਸਰਹਾਲੀ ਪਿੰਡ ਪਾਸ ਪੂਰਵ ਵੱਲ ਗੁਰੂ ਅਰਜਨਸਾਹਿਬ ਦਾ ਗੁਰਦ੍ਵਾਰਾ, ਜਿਸ ਦਾ ਪ੍ਰਸਿੱਧ ਨਾਉਂ "ਚੁਬੱਚਾਸਾਹਿਬ" ਹੈ਼ ਸਤਿਗੁਰੂ ਮਾਤਾ ਗੰਗਾ ਜੀ ਸਮੇਤ ਕੁਝ ਸਮਾਂ ਇੱਥੇ ਵਿਰਾਜੇ ਹਨ. ਇਸ ਥਾਂ ਤੋਂ ਚੋਲ੍ਹੇ ਸਾਹਿਬ ਚਰਨ ਪਾਏ. ਗੁਰਦ੍ਵਾਰੇ ਨਾਲ ੨੫ ਘੁਮਾਉਂ ਜ਼ਮੀਨ ਹੈ. ਪੁਜਾਰੀ ਉਦਾਸੀ ਸਾਧੂ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਪੱਟੀ ਤੋਂ ਪੂਰਵ ਵੱਲ ਕ਼ਰੀਬ ਚਾਰ ਮੀਲ ਹੈ। ੩. ਦੇਖੋ, ਥਾਂਦੇ.


ਦੇਖੋ, ਮੁਗਲਪੁਰਾ.


ਸੰਗ੍ਯਾ- ਦੇਹਾਂਤ ਪਿੱਛੋਂ ਚੌਥੇ ਵਰ੍ਹੇ ਹੋਈ ਕ੍ਰਿਯਾ. ਮੋਏ ਪ੍ਰਾਣੀ ਦਾ ਚੌਥੇ ਵਰ੍ਹੇ ਕੀਤਾ ਸ਼੍ਰਾੱਧਕਰਮ.


ਦੇਖੋ, ਚਉਬਾਰਾ.


ਦੇਖੋ, ਗੋਇੰਦਵਾਲ ਨੰਃ ੪. ਅਤੇ ਛੀਟਾਂਵਾਲਾ.