ਦੇਖੋ, ਚਿਤ੍ਰ ਅਲੰਕਾਰ, ਅੰਗ (੩)
ਵਿ- ਆਕਾਰ ਵਾਲਾ. "ਸੋਈ ਗੁਪਤ ਸੋਈ ਆਕਾਰੁ." (ਆਸਾ ਮਃ ੫) ੨. ਸੰਗ੍ਯਾ- ਆਕਾਰ.
nan
nan
nan
ਦੇਖੋ, ਆਕਲ.
ਜੰਡਿਆਲੇ ਦਾ ਹਿੰਦਾਲੀ ਮਹੰਤ, ਜਿਸ ਨੇ ਲਹੌਰ ਦੇ ਹਾਕਿਮਾਂ ਨੂੰ ਸਹਾਇਤਾ ਦੇ ਕੇ ਅਨੇਕ ਸਿੱਖ ਕੈਦ ਕਰਾਏ.
ਅ਼. [عاقی] ਆ਼ਕ਼ੀ. ਵਿ- ਸਰਕਸ਼. ਆਗ੍ਯਾ ਭੰਗ ਕਰਨ ਵਾਲਾ. ਬਾਗ਼ੀ. "ਆਕੀ ਮਰਹਿ ਅਫਾਰੀ." (ਮਾਰੂ ਮਃ ੧)
ਸੰ. ਵਿ- ਸੰਕੁਲ. ਵ੍ਯਾਪਤ. ਫੈਲਿਆ ਹੋਇਆ. "ਰਮਈਆ ਆਕੁਲ ਰੀ ਬਾਈ." (ਗੂਜ ਨਾਮਦੇਵ) ੨. ਅ- ਕੁਲ. ਕੁਲ ਰਹਿਤ. ਜਾਤੀ ਵਰਣ ਰਹਿਤ। ੩. ਜਨਮ ਰਹਿਤ. "ਅਮਰ ਹੋਇ ਸਦ ਆਕੁਲ ਰਹੈ." (ਪ੍ਰਭਾ ਨਾਮਦੇਵ) ੪. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਆਕੁਲ ਕੈ ਘਰਿ ਜਾਉਗੇ." (ਰਾਮ ਨਾਮਦੇਵ) ੫. ਆਕੁਲ. ਵ੍ਯਾਕੁਲ. "ਸ਼ੋਕਾਕੁਲ ਰੋਦਨ ਕੋ ਕੀਨਾ." (ਗੁਪ੍ਰਸੂ) ਸ਼ੋਕ- ਆਕੁਲ.
ਸੰ. अकुञ्चन. ਸੰਗ੍ਯਾ- ਸਿਮਟਨਾ. ਇਕੱਠਾ ਹੋਣਾ. ਸੂੰਗੜਨਾ. ਦੇਖੋ, ਕੁੰਚਨ.
nan
ਸੰ. ਸੰਗ੍ਯਾ- ਹੱਲਾ. ਚੜ੍ਹਾਈ। ੨. ਹੱਦ ਨੂੰ ਲੰਘਣ ਦੀ ਕ੍ਰਿਯਾ.