ਘ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਰਾਜਪੂਤਾਨੇ ਵਿੱਚ ਇੱਕ ਪਿੰਡ, ਜਿੱਥੇ ਕਲਗੀਧਰ ਦੱਖਣ ਨੂੰ ਜਾਂਦੇ ਲਾਲੀ ਤੋਂ ਚੱਲਕੇ ਵਿਰਾਜੇ ਹਨ. "ਪੁਰ ਘਮਰੌਦਾ ਸੁਨਿਯਤ ਜਹਾਂ." (ਗੁਪ੍ਰਸੂ)