ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਨਿੰਦਾ. ਬਦਨਾਮੀ। ੨. ਲੱਜਾ. ਸ਼ਰਮ. ਦੇਖੋ, ਠਿੱਠ.


ਵਿ- ਨਿੰਦਿੱਤ. ਬਦਨਾਮ। ੨. ਲੱਜਿਤ. ਸ਼ਰਮਿੰਦਾ. ਦੇਖੋ, ਠਿਠ.


ਕ੍ਰਿ- ਰੁਕਣਾ. ਠਹਿਰਨਾ। ੨. ਝਿਜਕਣਾ.


ਵਿ- ਨਿੰਦਿਤ. ਅਪਮਾਨਿਤ. "ਸੰਤ ਕੀ ਠਿਠੁਕੀ ਫਿਰੈ ਬਿਚਾਰੀ." (ਗੌਂਡ ਕਬੀਰ) ਦੇਖੋ, ਠਿਠ.