ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਵਿਕ੍ਰਯ. ਵੇਚਣਾ। ੨. ਦੇਖੋ, ਵਿਪਿਨ.


ਸੰਗ੍ਯਾ- ਹੱਟ. ਦੁਕਾਨ। ੨. ਬਾਜ਼ਾਰ. ਦੇਖੋ, ਬਿਪਨੀ.


ਦੇਖੋ, ਬਿਪਤ ਅਤੇ ਬਿਪਦ.


ਦੇਖੋ, ਬਿਪਨ ਅਤੇ ਵਿਪਿਨ.