ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਰਥ ਰਹਿਤ. ਦੇਖੋ, ਬਿਰਥੀ ੨.


ਦੇਖੋ, ਬਿਰਥਾ.


ਦੇਖੋ, ਬਿਰਥੀ.


ਸੰ. ਵਿ- ਰਦ (ਦੰਦਾਂ) ਬਿਨਾ. ਜਿਸ ਦੇ ਦੰਦ ਨਹੀਂ। ੨. ਦੇਖੋ, ਬਿਰਦ.


ਦੇਖੋ, ਬਿਰਮਣ.


ਸੰ. ਵਿ- ਛਿੱਦਾ. ਜੋ ਸੰਘਣਾ ਨਹੀਂ। ੨. ਨਾ ਰਲਿਆ ਹੋਇਆ. ਵੱਖ। ੩. ਚੁਣਿਆ ਹੋਇਆ. ਚੀਦਾ. "ਵਿਰਲਾ ਕੋ ਪਾਏ ਗੁਰਸਬਦ ਵੀਚਾਰਾ." (ਗਉ ਮਃ ੩) "ਐਸੇ ਜਨ ਵਿਰਲੇ ਸੰਸਾਰੇ." (ਮਾਰੂ ਸੋਲਹੇ ਮਃ ੧)


ਦੇਖੋ, ਬਿਰਲਾਪ ਅਤੇ ਬਿਲਾਪ.