ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਖਟ ਅਤੇ ਬਖਟਕ੍ਰਿਤ.


ਵਕ਼ਤ. ਸਮਾਂ. ਦੇਖੋ, ਬਖ਼ਤ. "ਵਖਤੁ ਨ ਪਾਇਓ ਕਾਦੀਆ." (ਜਪੁ) ੨. ਦੇਖੋ, ਵੇਲਾਵਖਤੁ.


ਵਿ- ਜੁਦਾ. ਅਲਗ. ਨਿਰਾਲਾ.