ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਨਿਅਰ- ਆਤ. ਨੇੜੇ ਆਉਂਦਾ। ੨. ਸੰ. ਨਿਰ੍‍ਣਤੀ. ਵਿ- ਨਿਰਣੇ ਕੀਤਾ, ਕੀਤੀ। ੩. ਵਿਚਾਰਿਆਅ ਵਿਚਾਰੀ. "ਨਹੀਂ ਤਦਪਿ ਤਾਸ ਸੋਭਾ ਨਿਰਾਤ." (ਦੱਤਾਵ)


ਵਿ- ਆਰ੍‍ਤਕ (ਡਰ) ਬਿਨਾ। ੨. ਜੋ ਘਬਰਾਇਆਹੋਇਆ ਨਹੀਂ.


ਸੰਗ੍ਯਾ- ਆਦਰ ਦਾ ਅਭਾਵ. ਅਪਮਾਨ.


ਵਿ- ਆਸ਼੍ਰਯ ਬਿਨਾ. ਜਿਸ ਨੂੰ ਕੋਈ ਆਧਾਰ (ਸਹਾਰਾ) ਨਹੀਂ. "ਨਿਰਾਧਾਰ ਹੈ ਨ ਪਾਰਾ- ਵਾਰ." (ਅਕਾਲ) ੨. ਜੋ ਕਿਸੇ ਯੁਕ੍ਤਿ ਅਤੇ ਪ੍ਰਮਾਣ ਨਾਲ ਸਿੱਧ ਨਾ ਹੋਵੇ। ੩. ਨਿਰਤਾਰ ਦੀ ਥਾਂ ਨਿਰਾਧਾਰ ਸ਼ਬਦ ਭੀ ਆਇਆ ਹੈ- "ਮੋਖ ਤਤਬਿੰਦ ਮਹਿ" ਜਾਨ ਨਿਰਾਧਾਰ ਹੈ." (ਨਾਪ੍ਰ) ਤੱਤਵੇਤਾ ਵਿੱਚ ਬਿਨਾ ਸੰਸੇ ਮੋਕ੍ਸ਼੍‍ ਹੈ. ਦੇਖੋ, ਨਿਰਧਾਰਣ.


ਦੇਖੋ, ਨਿਰਪਰਾਧ. "ਨਿਰਾਪਰਾਧ ਚਿਤਵਹਿ ਬੁਰਿਆਈ." (ਆਸਾ ਮਃ ੫)


ਦੇਖੋ, ਨਿਸਫਲ. "ਜਾ ਪਤਿ ਲੇਖੈ ਨਾ ਪਵੈ, ਤਾਂ ਸਭ ਨਿਰਾਫਲ ਨਾਮ." (ਅਃ ਮਃ ੧)