ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਚੌਦਾਂ ਲੋਕ.


ਦੇਖੋ, ਚਉਦਹ ਵਿਦ੍ਯਾ.


ਦੇਖੋ, ਚਉਦਹ.


ਦਖੋ, ਚਉਦਾ.


ਦੇਖੋ, ਚਉਦਹ.


ਦੇਖੋ, ਸ਼੍ਰੋਤਾ ਦੇ ਗੁਣ ਅਤੇ ਵਕਤਾ ਦੇ ਗੁਣ.


ਸੱਤ ਆਕਾਸ ਅਤੇ ਸੱਤ ਪਾਤਾਲ, ਅਰਥਾਤ-#ਭੂਃ, ਭੁਵਃ, ਸ੍ਵਃ, ਮਹਃ, ਜਨਃ, ਤਪਃ ਅਤੇ ਸਤ੍ਯ. ਅਤਲ, ਸੁਤਲ, ਵਿਤਲ, ਗਭਸ੍ਤਿਮਤ (ਤਲਾਤਲ), ਮਹਾਤਲ, ਰਸਾਤਲ ਅਤੇ ਪਾਤਾਲ. ਜ੍ਯੋਤਿਸਗ੍ਰੰਥ ਸਿੱਧਾਂਤਸਿਰੋਮਣਿ ਵਿੱਚ ਜਮੀਨ ਉੱਤੇ ਹੀ ਚੌਦਾਂ ਲੋਕ ਹੋਣੇ ਮੰਨੇ ਹਨ.


ਦੇਖੋ, ਚਉਦਹ ਵਿਦ੍ਯਾ.