ਔ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਪੈਰ ਦਾ ਉਖੜਨਾ. ਠੋਕਰ ਖਾਣੀ.


ਦੇਖੋ, ਅਉਖਾ.


ਦੇਖੋ, ਅਉਗੁਣ.


ਸੰ. ਅਪਗਤ. ਵਿ- ਭੱਜਿਆ ਹੋਇਆ. ਨੱਠਿਆ। ੨. ਹਟਿਆ ਹੋਇਆ। ੩. ਮਰਿਆ. ਮੋਇਆ.


ਸੰ. ਅਪਗਤਿ. ਸੰਗ੍ਯਾ- ਦੁਰਗਤਿ. ਮੰਦ ਦਸ਼ਾ. ਭੈੜੀ ਹਾਲਤ.


ਦੇਖੋ, ਅਵਗਾਹਨ. "ਔਗਾਹਨ ਸਭ ਕਿਯ ਪੁਰਾਨ ਤਿਨ." (ਚਰਿਤ੍ਰ ੨੬੬)


ਦੇਖੋ, ਅਉਗੁਣ.


ਸੰ. ਸੰਗ੍ਯਾ- ਹੜ੍ਹ. ਪ੍ਰਵਾਹ. ਵਹਾਉ। ੨. ਦੇਖੋ, ਓਘ.