ਕ੍ਰਿ- ਜ਼ੋਰ ਨਾਲ ਝਟਕਣਾ। ੨. ਮਥਨ ਕਰਨਾ. ਰਿੜਕਣਾ। ੩. ਪਾਣੀ ਵਿੱਚ ਬਾਰ ਬਾਰ ਗ਼ੋਤ਼ਾ ਦੇਣਾ. ਦੇਖੋ, ਝਕੋਲਨਾ.
ਕ੍ਰਿ- ਝਿਜਕਣਾ. ਰੁਕਣਾ। ੨. ਡਰਨਾ.
nan
ਵਿ- ਭੜਕਦਾਰ. ਚਮਕੀਲਾ.