ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸ੍‍ਥਗਨ. ਥੱਕਣ ਦਾ ਭਾਵ.


ਕ੍ਰਿ. ਵਿ- ਥੱਕਕੇ. ਹਾਰਕੇ. "ਥਕਿ ਪਰਿਓ ਪ੍ਰਭੁਦਰਬਾਰ." (ਬਿਲਾ ਅਃ ਮਃ ੫) ਦੇਖੋ, ਥਕਣਾ.


ਵਿ- ਸ੍‍ਥਗਿਤ. ਥੱਕਿਆ ਹੋਇਆ.


ਥਕ ਜਾਂਦੇ ਹਨ. "ਲੈਦੇ ਥਕਿਪਾਹਿ." (ਜਪੁ)


ਦੇਖੋ, ਥਕਾਵਟ.