ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਹਚਰ ਅਤੇ ਸਹਚਰੀ.


ਵਿ- ਸਹ- ਚੇਤ. ਚੇਤਨਾ ਸਹਿਤ. ਸਚੇਤ. "ਵੈ ਤੋ ਸਹਿਚੇਤ ਦੇਤ ਕਾਮਨਾ ਭਗਤ ਨਿਜ." (ਨਾਪ੍ਰ)


ਦੇਖੋ, ਸਹਜ.


ਦੇਖੋ, ਸਹਜ ਆਨੰਦ. "ਪਾਇਆ ਸਹਿਜ ਅਨੰਦੁ." (ਸ੍ਰੀ ਮਃ ੩)