ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਜ੍ਯੋਤਿਸ- ਜ੍ਯੋਤਿਸੀ. ज्योतिषिन् ਜਯੋਤਿਸਵਿਦ੍ਯਾ ਅਤੇ ਉਸ ਦੇ ਜਾਣਨ ਵਾਲਾ. Astrologer. ਦੇਖੋ, ਜੋਤਿਸ. "ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਵੀਚਾਰ." (ਸ੍ਰੀ ਮਃ ੩)


ਕ੍ਰਿ- ਯੋਕ੍‌ਤ੍ਰ (ਜੋਤ) ਲਾਉਣੀ. ਜੋੜਨਾ. "ਹਲ ਜੋਤੈ ਉਦਮੁ ਕਰੈ." (ਗਉ ਮਃ ੪)