ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜਮਨੋੱਤਰੀ.


ਦਖੋ, ਯੁਸਮਦ.


ਸੰ. ਜਵਾਨ. ਤਰੁਣ. ਸੋਲਾਂ ਵਰ੍ਹੇ ਤੋਂ ਤੀਹ ਵਰ੍ਹੇ ਦੀ ਉਮਰ ਵਾਲਾ. Young.


ਸੰ. ਜਵਾਨ ਇਸਤ੍ਰੀ. ਸੋਲਾਂ ਵਰ੍ਹੇ ਤੋਂ ਤੀਹ ਵਰ੍ਹੇ ਤੀਕ ਦੀ ਇਸਤ੍ਰੀ. ਮੁਟਿਆਰ.


युवन. ਤਰੁਣ. ਸੋਲਾਂ ਵਰ੍ਹੇ ਤੋਂ ਲੈਕੇ ਤੀਹ ਵਰ੍ਹੇ ਦੀ ਉਮਰ ਵਾਲਾ. ਜੁਆਨ। ੨. ਜੁਆਨੀ. ਤਰੁਣਤਾ.