ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰੂ ਦੀ ਕਿਸਮ ਦਾ ਇੱਕ ਬਿਰਛ, ਜੋ ਗਰਮ ਦੇਸਾਂ ਵਿੱਚ ਹੁੰਦਾ ਹੈ. ਇਸ ਦੀ ਲੱਕੜ ਇਮਾਰਤਾਂ ਵਿੱਚ ਵਰਤੀ ਜਾਂਦੀ ਹੈ. Tamarix Dioiea.


ਦੇਖੋ, ਫਰਿਆਦ.


ਦੇਖੋ, ਫਰਹਰਾ


ਯੂ. ਪੀ. ਵਿੱਚ ਜਿਲੇ ਦਾ ਇੱਕ ਪ੍ਰਧਾਨ ਨਗਰ, ਜੋ ਆਗਰਾ ਡਿਵੀਜ਼ਨ ਵਿੱਚ ਹੈ. ਇਹ ਨਵਾਬ ਮੁਹੰਮਦਖ਼ਾਨ ਨੇ ਬਾਦਸ਼ਾਹ ਫ਼ਰਰੁੱਖ਼ਸਿਯਰ ਦੇ ਨਾਮ ਪੁਰ ਸਨ ੧੭੧੪ ਵਿੱਚ ਵਸਾਇਆ ਹੈ.