ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਰਇਸਤ੍ਰੀ ਚੁਰਾਉਣ ਵਾਲਾ। ੨. ਵਿਭਚਾਰੀ.


ਕ੍ਰਿ- ਚਿਪਟਨਾ. ਚਿਪਕਨਾ. ਲਿਪਟਣਾ.


ਦੇਖੋ, ਚਮਾਰ. "ਮੇਰੀ ਜਾਤਿ ਬਿਖਿਆਤ ਚੰਮਾਰੰ" (ਮਲਾ ਰਵਿਦਾਸ)


ਚਰ੍‍ਮ ਮੇਂ. ਚਮੜੇ ਵਿੱਚ. "ਪਸੂ ਮਾਣਸਿ ਚੰਮਿ ਪਲੇਟੇ." (ਵਾਰ ਮਲਾ ਮਃ ੧)


ਸਿੰਧੀ. ਚਰ੍‍ਮ. ਚੰਮ. ਚਾਂਮ. ਤੁਚਾ. "ਜੀਉ ਪਿੰਡ ਚੰਮੁ ਤੇਰਾ ਹਡੇ." (ਵਾਰ ਗਉ ੧. ਮਃ ੪)


ਦੇਖੋ, ਚਮੇਲੀਟ ਅਤੇ ਚੰਦ੍ਰਿਕਾ ੫.