ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤਬਾਸ਼ੀਰ.


ਦੇਖੋ, ਬੰਸਾਵਲੀ.


ਦੇਖੋ, ਬੰਸੀ.


ਦੇਖੋ, ਬੰਸੀਧਰ.


ਦੇਖੋ, ਬੰਸੀਬਟ.


ਦੇਖੋ, ਬੰਸ। ੨. ਮੁਰਲੀ. ਬਾਂਸੁਰੀ. ਵੰਸ਼. (ਬਾਂਸ) ਦੀ ਨਲਕੀ. "ਆਪੇ ਵੰਸੁ ਵਜਾਹਾ." (ਸੋਰ ਮਃ ੪)


ਸੰ. वड्क्. ਧਾ- ਟੇਢਾ ਹੋਣਾ, ਟੇਢਾ ਕਰਨਾ, ਦੁਸ੍ਟਤਾ ਕਰਨਾ। ੨. ਵਿ- ਝੁਕਿਆ ਹੋਇਆ. ਵਿੰਗਾ. ਟੇਢਾ। ੩. ਸੰਗ੍ਯਾ- ਨਦੀ ਦਾ ਮੋੜ (ਖ਼ਮ). ੪. ਦੇਖੋ, ਬੰਕ.


ਦੇਖੋ, ਬੰਕਾ ਅਤੇ ਵੰਕ। ੨. ਸੰ. वङ्का. ਘੋੜੇ ਦੀ ਕਾਠੀ ਦਾ ਹੰਨਾ.


ਦੇਖੋ, ਬੰਗ.


ਵਿ- ਵੰਗ (ਬੰਗਾਲ) ਵਿੱਚ ਪੈਦਾ ਹੋਣ ਵਾਲਾ। ੨. ਸੰਗ੍ਯਾ- ਸੰਧੂਰ। ੩. ਪਿੱਤਲ.