ਮਿਲੇ ਹੋਏ. ਮਿਲਿਤ. "ਕੋਈ ਮੇਰੇ ਪ੍ਰਭੁ ਮਿਲਬੇ." (ਕਲਿ ਮਃ ੪) ਕਰਤਾਰ ਨਾਲ ਮਿਲੇ ਪੁਰਖ ਨਾਲ ਕੋਈ ਮੇਲੇ.
nan
ਮਿਲਨਸਾਰ. ਮਿਲਦੇ ਹੀ. "ਸਤਿਗੁਰ ਕਉ ਮਿਲਦੋ ਮਰੈ, ਗੁਰ ਕੈ ਸਬਦਿ ਫਿਰਿ ਜੀਵੈ." (ਵਡ ਮਃ ੩) ੨. ਮਿਲਣ ਵਾਲਾ.
ਸੰ. ਸੰਗ੍ਯਾ- ਮਿਲਾਪ. ਮੁਲਾਕਾਤ। ੨. ਇਕੱਠਾ ਹੋਣ ਦੀ ਕ੍ਰਿਯਾ. ਸੰਗਮ. ਦੇਖੋ, ਮਿਲ ਧਾ. "ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਇ। ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਈ." (ਮਃ ੨. ਵਾਰ ਸੂਹੀ) ਸ਼ਰੀਰ ਦ੍ਵਾਰਾ ਮਿਲਣ ਤੋਂ ਮਿਲਿਆ ਹੋਇਆ ਨਹੀਂ ਸਮਝਿਆ ਜਾਂਦਾ, ਜੇ ਦਿਲੋਂ ਮਿਲੇ, ਤਦ ਮਿਲਿਆ ਹੋਇਆ ਜਾਣੀਦਾ ਹੈ.
nan
nan
nan
nan