ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਿਗੁਚਨਾ.


ਫ਼ਾ. [بِگُزارم] ਮੈਂ ਛੱਡਾਂ. ਮੈ ਛੱਡਦਾ ਹਾਂ.


ਵਿ- ਵਿਗਤ (ਨਸ੍ਟ) ਹੋਇਆ. ਬਰਬਾਦ (ਤਬਾਹ) ਹੋਇਆ. "ਤਹਾ ਬਿਗੂਤਾ, ਜਹ ਕੋਇ ਨ ਰਾਖੈ." (ਆਸਾ ਮਃ ੫) "ਕੋ ਕੋ ਨ ਬਿਗੂਤੋ, ਮੈ ਕੋ ਆਹਿ?" (ਬਸੰ ਕਬੀਰ)