ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਿਲਿਤ- ਗਨੀ. "ਅੰਭੈ ਅੰਭ ਮਿਲੋਗਨੀ." (ਰਾਮਾ ਮਃ ੫)


ਸੰਗ੍ਯਾ- ਮਿਲਾਪ. ਮਿਤ੍ਰਤਾ. ਮੇਲ. ਸੰਯੋਗ.


ਮਿਲਿਤ ਹੋਇਆ. ਸ਼ਾਮਿਲ ਹੋਇਆ. ਨਾਲ ਜੁੜਿਆ. "ਹਮ ਅੰਧੁਲੇ ਕਉ ਗੁਰੁ ਅੰਚਲੁ ਦੀਜੈ, ਜਨ ਨਾਨਕ ਚਲਹ ਮਿਲੰਥਾ." (ਜੈਤ ਮਃ ੪)


ਮਿਲਦਾ. ਮਿਲਾਪ ਕਰਦਾ। ੨. ਸਮਾਨਤਾ ਵਾਲਾ. ਮਿਲਦਾ ਜੁਲਦਾ.