ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਭਿਮਨ੍ਯੁ. "ਜਿਮ ਭਾਰਤ ਅਭਿਮੰਨੂ ਕੀਨ." (ਗੁਪ੍ਰਸੂ)


ਵਿ- ਸੁੰਦਰ. ਮਨੋਹਰ। ੨. ਆਨੰਦ ਦਾਇਕ.


ਸੰ. ਅਭੀਸ੍ਟ ਵਿ- ਮਨਵਾਂਛਿਤ। ੨. ਸੁਖਦਾਈ. "ਗੁਰਸੇਵਾ ਜਾਣਨ ਅਭਿਰਿੱਠਾ." (ਭਾਗੁ)